ਮਾਨ ਸਰਕਾਰ ਦਾ ਫ਼ੈਸਲਾ: ਵਿਧਾਇਕਾਂ ਨੂੰ ਮਿਲੇਗੀ ਕੇਵਲ ਇਕ ਪੈਨਸ਼ਨ, ਪਰਿਵਾਰਾਂ ਦੇ ਭੱਤੇ ਵਿੱਚ ਵੀ ਹੋਵੇਗੀ ਕਟੌਤੀ, ਵੇਖੋਂ ਵੀਡੀਓ

ਚੰਡੀਗੜ੍ਹ, 25 ਮਾਰਚ:- ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਇਕ ਵੱਡਾ ਫ਼ੈਸਲਾ ਲਿਆ ਹੈ, ਜਿਸ ਵਿੱਚ ਸਾਬਕਾ ਵਿਧਾਇਕਾਂ ਲਈ ਕੇਵਲ ਇਕ ਪੈਨਸ਼ਨ ਦਾ ਫ਼ਾਰਮੂਲਾ ਲਾਗੂ ਕੀਤਾ ਹੈ। ਇਸ ਦੇ ਨਾਲ ਹੀ ਵਿਧਾਇਕਾਂ ਦੇ ਪਰਿਵਾਰਕ ਭੱਤਿਆਂ ਵਿੱਚ ਵੀ ਕਟੌਤੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਅੱਜ ਇਸ ਬਾਰੇ ਖ਼ੁਦ ਜਾਣਕਾਰੀ … Continue reading ਮਾਨ ਸਰਕਾਰ ਦਾ ਫ਼ੈਸਲਾ: ਵਿਧਾਇਕਾਂ ਨੂੰ ਮਿਲੇਗੀ ਕੇਵਲ ਇਕ ਪੈਨਸ਼ਨ, ਪਰਿਵਾਰਾਂ ਦੇ ਭੱਤੇ ਵਿੱਚ ਵੀ ਹੋਵੇਗੀ ਕਟੌਤੀ, ਵੇਖੋਂ ਵੀਡੀਓ